ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦੇ ਤਿੰਨ ਵੱਡੇ ਕਾਰਨ
ਦੋਸਤੋ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗ ਕੇ ਗੁਰੂ ਅਰਜਨ ਦੇਵ ਜੀ ਨੂੰ ਕਿਹੜੇ ਕਾਰਨਾ ਕਰਕੇ ਸ਼ਹੀਦ ਕੀਤਾ ਗਿਆ| ਕਿਹੜੇ ਜਾਲਮਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ| ਕਿਹੜੇ ਜਾਲਮਾਂ ਨੇ ਗੁਰੂ ਅਰਜਨ ਦੇਵ ਜੀ ਦੇ ਵਿਰੁਧ ਸਾਜ਼ਸ਼ਾਂ ਰਚੀਆਂ ਸਨ| ਕਿਹੜੇ ਜ਼ਾਲਮ ਨੇ ਉਹਨਾਂ ਉੱਤੇ ਦੋ ਲੱਖ ਦਾ ਜੁਰਮਾਨਾ ਲਾਇਆ ਸੀ| ਤੁਹਾਨੂੰ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਸਭ ਕੁੱਝ ਦੱਸਾਂਗੇ| ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ| ਕਿਉਂਕਿ ਇਹ ਪੰਜਾਬ ਦਾ ਇਤਿਹਾਸ ਵਿਚ ਦੁਨੀਆ ਦੇ ਕੋਨੇ-ਕੋਨੇ ਤੱਕ ਜਾਣਾ ਚਾਹੀਦਾ ਹੈ| ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ|
ਨੀਚੇ ਵਾਲੀ ਵੀਡੀਓ ਵਿੱਚ ਸਭ ਦਸਿਆ ਗਿਆ |
ਦੋਸਤੋ ਜੋ ਇਹ ਵੀਡੀਓ ਅਸੀਂ ਬਣਾਈ ਹੈ ਇਸ ਵਿੱਚ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਸਭ ਕੁਝ| ਬੋਲਿਆ ਹੈ| ਜਿੰਨਾ ਕਿ ਸਾਨੂੰ ਪਤਾ ਸੀ ਅਤੇ ਜਿਨ੍ਹਾਂ kise source ਤੋਂ Gyan ਪ੍ਰਾਪਤ ਕਰ ਸਕਦੇ ਸੀ ਓਹਨਾ ਅਸੀਂ ਇਸ ਵੀਡੀਓ ਵਿੱਚ ਐਡ ਕੀਤਾ ਹੈ| ਇਹ ਵੀਡੀਓ ਨੂੰ ਐਂਡ ਤੱਕ ਜਰੂਰ ਸੁਣੋ ਅਤੇ ਆਪਣੇ ਮਿਤਰਾਂ ਅਤੇ ਸਾਥੀਆਂ ਨੂੰ ਸੇਅਰ ਜਰੂਰ ਕਰੋ| ਇਸ ਵੀਡੀਉ ਵਿਚ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਨੂੰ| ਵਿਸਥਾਰ ਨਾਲ ਸਮਝਾਇਆ ਗਿਆ ਹੈ|
1. ਪਹਿਲੇ ਕਾਰਨ ਵਿਚ ਸਮਝਾਇਆ ਗਿਆ ਹੈ| ਤੇ ਕਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੰਦੂ ਦੀ ਪੁੱਤਰੀ ਦਾ ਰਿਸ਼ਤਾ| ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿਉਂਕਿ ਜਦੋਂ chandu bahut ਹੀ ਜ਼ਿਆਦਾ ਹੰਕਾਰੀ ਸੀ ਅਤੇ ਉਸਦੇ ਹੰਕਾਰ ਨੂੰ ਖਤਮ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਉਸ ਦੇ ਰਿਸ਼ਤੇ ਨੂੰ ਮਨਾ ਕਰ ਦਿੱਤਾ ਸੀ| ਜਿਸ ਕਾਰਨ ਚੰਦੂ ਦੇ ਮਨ ਵਿਚ ਬਹੁਤ ਹੀ ਜ਼ਿਆਦਾ ਗੁੱਸਾ ਸੀ| ਅਤੇ ਉਸਦਾ ਮਨ ਬਹੁਤ ਨਿਰਦਈ ਬਣ ਚੁੱਕਿਆ ਸੀ| ਜਿਸ ਕਾਰਨ ਉਹ ਗੁਰੂ ਅਰਜਨ ਦੇਵ ਜੀ| ਤੋਂ ਬਦਲਾ ਲੈਣਾ ਚਾਹੁੰਦਾ ਸੀ| ਇਹ ਬਹੁਤ ਵੱਡਾ ਕਾਰਨ ਹੈ ਜਿਸ ਕਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ|
2. ਦੂਸਰਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅਕਬਰ ਦਾ ਪੁੱਤਰ ਜਹਾਂਗੀਰ ਦੇ ਕਹਿਣ ਮੁਤਾਬਕ ਇਕ ਵੀ ਕੰਮ ਨਹੀਂ ਕੀਤਾ ਸੀ ਜੋ ਜਹਾਂਗੀਰ ਖਾਨ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਉੱਤੇ ਦੋ ਲੱਖ ਦਾ ਜੁਰਮਾਨਾ ਲਗਾਇਆ ਸੀ ਗੁਰੂ ਅਰਜਨ ਦੇਵ ਜੀ ਨੇ ਉਹ ਜਮਾਨੇ ਨੂੰ ਦੇਣ ਤੋਂ ਵੀ ਨਾਂਹ ਕਰ ਦਿੱਤੀ ਸੀ| ਜਿਸ ਕਾਰਣ ਜਹਾਂਗੀਰ ਬਹੁਤ ਜ਼ਿਆਦਾ ਗੁੱਸਾ ਹੋ ਚੁੱਕਿਆ ਸੀ ਅਤੇ ਉਸ ਨੇ ਗੁਰੂ ਅਰਜਨ ਦੇਵ ਜੀ ਤੋਂ ਬਦਲਾ ਲੈਣ ਦਾ ਸੋਚ ਲਿਆ ਸੀ| ਇਹ ਦੂਸਰਾ ਸਭ ਤੋਂ ਵੱਡਾ ਕਾਰਨ ਹੈ ਜਿਸ ਕਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੇ ਕਹਿਣ ਤੇ| ਹੰਕਾਰੀ ਚੰਦੂ ਨੇ| ਤਸੀਹੇ ਦੇ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ|
3. ਤੀਸਰਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਦੇ ਕਹਿਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਜਹਾਂਗੀਰ ਦੁਆਰਾ ਕਹੇ ਹੋਏ ਸ਼ਬ ਐਡ ਨਹੀਂ ਕੀਤੇ ਸਨ| ਅਤੇ ਕੋਈ ਵੀ ਸ਼ਬਦ ਐਡ ਕਰਨ ਤੋ ਮਨਾ ਕਰ ਦਿੱਤਾ ਸੀ| ਜਿਸ ਕਾਰਣ ਜਹਾਂਗੀਰ ਬਹੁਤ ਜ਼ਿਆਦਾ ਗੁੱਸਾ ਹੋ ਚੁੱਕਿਆ ਸੀ ਅਤੇ ਉਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਫੈਸਲਾ ਲੈ ਲਿਆ ਸੀ| ਇਹ ਤੀਸਰਾ ਸਭ ਤੋਂ ਵੱਡਾ ਕਾਰਨ ਹੈ ਜਿਸ ਕਾਰਨ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ| ਹੰਕਾਰੀ ਚੰਦੂ ਦੁਆਰਾ| ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ|
ਦੋਸਤੋ ਇਹ ਸਨ 3 ਵੱਡੇ ਕਾਰਨਾਂ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ| ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਜੁਗਾਂ-ਜੁਗਾਂ ਤੱਕ ਯਾਦ ਰੱਖਿਆ ਜਾਵੇਗਾ| ਤੇ ਅਸੀਂ ਸਿਰ ਝੁਕਾਅ ਕੇ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ| ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ|
0 Comments