295 ਦਾ ਅਸਲੀ ਮਤਲਬ ਜੋ ਕਿ ਸਿੱਧੂ ਮੂਸੇ ਵਾਲੇ ਨੇ ਆਪਣੇ ਗਾਣੇ ਵਿੱਚ ਲਿਆ ਹੈ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਦੱਸਦੇ ਹਾਂ !
ਤਾਂ ਚਲੋ ਹੁਣ ਅਸੀਂ ਤੁਹਾਨੂੰ ਇੱਕ ਇੱਕ ਕਰ ਕੇ ਇਸ 295 ਦਾ ਮਤਲਬ ਦੱਸਦੇ ਹਾਂ
1. 295 ਇਕ ਕਾਨੂੰਨੀ ਅਪਰਾਧ ਹੈ ਜੋ ਕੇ ਧਾਰਮਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਦਿੱਤਾ ਜਾਂਦਾ ਹੈ ।
2. ਇਹ ਅਪਰਾਧ ਲਿਖ ਕੇ ਬੋਲ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ ।ਜਿਸ ਵਿੱਚ ਕਿਸੇ ਵੀ ਧਰਮ ਬਾਰੇ ਗ਼ਲਤ ਪ੍ਰਚਾਰ ਕੀਤਾ ਜਾਂਦਾ ਹੈ ।ਜਾਂ ਉਸ ਨੂੰ ਗ਼ਲਤ ਬੋਲਿਆ ਜਾਂਦਾ ਹੈ ।
3.ਜਿਵੇਂ ਕਿ ਤੁਸੀਂ ਥੱਲੇ ਹਿੰਦੀ ਵਿਚ ਲਿਖਿਆ ਦੇਖ ਰਹੇ ਹੋ ਇਸ ਵਿਚ ਪੂਰਾ ਸਾਫ਼ ਸਾਫ਼ ਦੱਸਿਆ ਗਿਆ ਹੈ ਕੇ ਕਿਵੇਂ ਧਰਮ ਦਾ ਉਲੰਘਣ ਕੀਤਾ ਗਿਆ ਸੀ
👇👇👇👇👇👇👇👇👇👇👇👇👇👇
(शिव शंकर बनाम एम्परर AIR 1940 Oudh 348 के मामले में आरोपी व्यक्ति ने एक अन्य व्यक्ति का जनेऊ खींच कर तोड़ दिया था, इसे "उच्चारित या लिखित शब्दों द्वारा या संकेतों द्वारा या दृश्यरूपणों द्वारा या अन्यथा" द्वारा धार्मिक भवना का अपमान नहीं माना गया था।)
4.ਧਾਰਾ 295ਕੀ ਹੈ ਇਹ ਤੁਹਾਨੂੰ ਅਸੀਂ ਪੂਰੇ ਵਿਸਥਾਰ ਨਾਲ ਦੱਸਦੇ ਹਾਂ
ਇਹ ਧਾਰਾ 295 ਹਿੰਦੀ ਵਿਚ ਪੂਰੇ ਸਹੀ ਤਰੀਕੇ ਨਾਲ ਦੱਸੀ ਗਈ ਹੈ ਜਿਵੇਂ ਕਿ
धारा 295A यह कहती है कि,
विमर्शित (Deliberate) और विदेषपूर्ण (Malicious) कार्य जो किसी वर्ग के धर्म या धार्मिक विश्वासों का अपमान करके उसकी धार्मिक भावनाओं को आहत करने के आशय से किए गए हों– जो कोई भारत के नागरिकों के किसी वर्ग की धार्मिक भावनओं (Religious Feelings)को आहत करने के विमर्शित (Deliberate) और विद्वेषपूर्ण आशय (Malicious Intention) से उस वर्ग के धर्म या धार्मिक विश्वासों का अपमान, उच्चारित या लिखित शब्दों द्वारा या संकेतों द्वारा या दृश्यरूपणों द्वारा या अन्यथा करेगा या करने का प्रयत्न करेगा, वह दोनों में से किसी भांति के कारावास से, जिसकी अवधि तीन वर्ष तक की हो सकेगी, या जुर्माने से, या दोनों से दण्डित किया जाएगा।
ਹੁਣ ਤੁਸੀਂ ਪੂਰਾ ਦੇਖ ਹੀ ਲਿਆ ਹੋਵੇਗਾ ਕਿ ਧਾਰਾ 295 ਵਿੱਚ ਧਰਮ ਦੇ ਖ਼ਿਲਾਫ਼ ਜਾਂ ਉਸ ਬਾਰੇ ਉਸ ਵੀ ਲਿਖ ਕੇ ਜਾਂ ਬੋਲ ਕੇ ਜੋ ਅਪਰਾਧ ਕੀਤਾ ਜਾਂਦਾ ਹੈ ਕਾਨੂੰਨ ਉਸ ਦੀ ਉਸ ਨੂੰ ਸਜ਼ਾ ਸੁਣਾਉਂਦਾ ਹੈ ।
5.ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਕਿਹੜੀਆਂ ਗੱਲਾਂ ਕਰਕੇ ਇਹ ਅਪਰਾਧ ਸੁਣਾਇਆ ਜਾਂਦਾ ਹੈ ਮਤਲਬ ਕਿ ਇਸ ਵਿੱਚ ਕਿਸ ਵਿਅਕਤੀ ਨੂੰ ਕਿਸ ਤਰ੍ਹਾਂ ਇਹ ਅਪਰਾਧ ਸੁਣਾਇਆ ਜਾਂਦਾ ਹੈ ।ਮਤਲਬ ਕਿਹੜੀਆਂ ਕਿਹੜੀਆਂ ਗੱਲਾਂ ਦਾ ਹੋਣਾ ਲਾਜ਼ਮੀ ਹੈ ਇਸ ਅਪਰਾਧ ਵਾਸਤੇ
ਤੁਹਾਨੂੰ ਅਸੀਂ ਹਿੰਦੀ ਵਿਚ ਪੂਰਾ ਸਹੀ ਸਹੀ ਦੱਸਦੇ ਹਾਂ
👇👇👇👇👇👇👇👇👇👇👇👇
- आरोपी को भारत के किसी वर्ग के व्यक्तियों के धर्म या धार्मिक भावनाओं का अपमान करना चाहिए या ऐसा करने का प्रयत्न करना चाहिए।
2- यह अपमान, इत्यादि, ऐसे वर्ग के व्यक्तियों की धार्मिक भावनओं को आहत करने के विमर्शित (deliberate) और विद्वेषपूर्ण आशय (malicious intention) से किया गया होना चाहिए
3- यह अपमान, उच्चारित या लिखित शब्दों द्वारा या संकेतों द्वारा या दृश्यरूपणों द्वारा या अन्यथा किया गया होना चाहिए।
उच्चतम न्यायालय ने रामजी लाल मोदी बनाम उत्तर प्रदेश राज्य AIR 1957 SC 620 के मामले में यह साफ़ किया था कि भारतीय दंड संहिता, 1860 की धारा 295A, भारत के नागरिकों के एक वर्ग के धर्म या धार्मिक विश्वासों का अपमान करने या अपमान करने का प्रयास करने के हर कृत्य को दण्डित नहीं करती है।
इस निर्णय में आगे यह कहा गया था कि यह धारा केवल उन मामलों/कृत्यों को दण्डित करती है, जहाँ धर्म या धार्मिक भावनाओं का अपमान, ऐसे वर्ग के व्यक्तियों की धार्मिक भावनओं को आहत करने के विमर्शित (deliberate) और विद्वेषपूर्ण आशय (malicious intention) से किया गया हो।
ਹੁਣ ਤੁਸੀਂ ਪੂਰਾ ਜਾਣ ਗਏ ਹਾਂ ਕਿ ਧਾਰਾ ਦੋ ਸੌ 295 ਵਿੱਚ ਕੀ ਕਿਹਾ ਗਿਆ ਹੈ ਕਿਸ ਤਰ੍ਹਾਂ ਕਿਹਾ ਗਿਆ ਹੈ ਤੇ ਕਿਸ ਤਰ੍ਹਾਂ ਇਹ ਅਪਰਾਧ ਲਈ ਕਾਨੂੰਨ ਕਾਰਵਾਈ ਕੀਤੀ ਜਾਂਦੀ ਹੈ ।
ਸਿੱਧੂ ਮੂਸੇ ਵਾਲੇ ਨੇ ਆਪਣੇ ਗਾਣੇ 295 ਵਿੱਚ ਇਸ ਦਾ ਹੀ ਪ੍ਰਚਾਰ ਕੀਤਾ ਹੈ ਬੀ ਕਿਸ ਤਰ੍ਹਾਂ ਲੋਕ 295 ਲਗਾਉਂਦੇ ਹਨ
*ਵੀ ਕਿਸੇ ਵੀ ਸੱਚ ਬੋਲਣ ਵਾਲੇ ਨੂੰ ਕਿਸ ਤਰ੍ਹਾਂ ਵਿਰੋਧੀ ਠਹਿਰਾਇਆ ਜਾਂਦਾ ਹੈ ।
ਜਿਵੇਂ ਕਿ ਸਿੱਧੂ ਮੂਸੇ ਵਾਲੇ ਦੇ ਗਾਣੇ ਵਿੱਚ ਕਿਹਾ ਗਿਆ ਹੈ
*ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ
*ਸੱਚ ਬੋਲੇਗਾ ਤਾਂ ਮਿਲੂ ਦੋ ਸੌ ਪਚੱਨਵੇ
*ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ
🤘🤘🤘🤘🤘🤘🤘🤘
Thanks for watching❤
0 Comments