Ad code

Ticker

6/recent/ticker-posts

Miss you Shayari in Punjabi 2020. New Punjabi Miss you Shayari

              Miss you Shayari (Punjabi)

  ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ, ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ, ਆਪਣੇ ਆਪ ਵਿੱਚ ਰਹਿੰਦਾ ਸੀ ਮਸਤ ਕਦੇ, ਅੱਜ ਯਾਦਾਂ ਉਹ ਦੀਆਂ ਨੇ ਗਮਾਂ ਵਿੱਚ ਪਾ ਦਿੱਤਾ, ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ, ਪੈੱਗ ਓਸ ਨੇ ਬੁੱਲਾ ਨੂੰ ਲਵਾ ਦਿਤਾ ਨਹੀਂ ਬਹਿੰਦਾ ਸੀ ਕਦੇ ਸ਼ਰਾਬੀਆ ਵਿੱਚ, ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ........                         



ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ...। ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ...। ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ...।                         



 ਦੀਵਾਨਾ ਹੋਣਾ ਪੈਂਦਾ ਏ, ਮਸਤਾਨਾ ਹੋਣਾ ਪੈਂਦਾ ਏ..... ਜਿਸ ਰੂਪ ਵਿੱਚ ਰਾਜੀ ਯਾਰ ਹੋਵੇ, ਓਹ ਭੇਸ਼ ਵਟਾਉਣਾ ਪੈਂਦਾ ਏ...... ਏਥੇ ਬੁੱਲੇ ਵਰਗੇ ਮੁਰਸ਼ਿਦ ਨੂੰ ਵੀ, ਨੱਚਣਾ ਤੇ ਗਾਉਣਾ ਪੈਂਦਾ ਏ...... 

 ਕੰਡੇ ਖੁਦ ਹੀ ਬੀਜ ਦਿੱਤੇ.. ਮੇਰੇ ਰਾਹਾਂ ਵਿੱਚ ਤੂੰ ਦੋਸਤਾ... ਹੁਣ ਰਾਜੀ ਖੁਸ਼ੀ ਘਰ ਪਹੁੰਚਣੇ ਦਾ ਕਹਿ ਕੇ... ਦੁਆ ਵੀ ਦੇ ਰਿਹਾ ਤੂੰ ਦੋਸਤਾ.. ਸਦਕੇ ਜਾਵਾਂ ਤੇਰੇ ਮੇਰਿਆ ਦੋਸਤਾ... 


ਮੈਂ  ਕਵਿਤਾ ਬਣ ਮਿਲਿਆ  ਪਰ ਤੂੰ ਹਰਫਾਂ ਦੇ  ਅਰਥ ਨਾ ਕਰ ਪਾਈ ।  ਹੁਣ ਮੈਂ ਅੱਖਰ ਅੱਖਰ ਹੋ ਫਿਰ ਤੋਂ ਹਾਂ ਬਿਖਰ ਗਿਆ । ਚੱਲ ਆ  ਮੇਰੇ ਅੱਖਰਾਂ ਨੂੰ ਹਰਫ ਬਣਾ  ਤੇ ਹਰਫਾਂ ਨੂੰ ਚੁੰਮ ਕੇ ਫਿਰ ਕੋਈ ਮੁਹੱਬਤੀ ਕਵਿਤਾ ਬਣਾ ||                         

ਮੈਂ  ਕਵਿਤਾ ਬਣ ਮਿਲਿਆ  ਪਰ ਤੂੰ ਹਰਫਾਂ ਦੇ  ਅਰਥ ਨਾ ਕਰ ਪਾਈ ।  ਹੁਣ ਮੈਂ ਅੱਖਰ ਅੱਖਰ ਹੋ ਫਿਰ ਤੋਂ ਹਾਂ ਬਿਖਰ ਗਿਆ । ਚੱਲ ਆ  ਮੇਰੇ ਅੱਖਰਾਂ ਨੂੰ ਹਰਫ ਬਣਾ  ਤੇ ਹਰਫਾਂ ਨੂੰ ਚੁੰਮ ਕੇ ਫਿਰ ਕੋਈ ਮੁਹੱਬਤੀ ਕਵਿਤਾ ਬਣਾ ||                         


ਚਲਦੇ ਚਲਦੇ ਜਿਦਗੀ ਦਾ ਵਕਤ ਨਿਕਲ ਗਿਅਾ. ਚਲਿਅਾ ਸੀ ਜਿਥੋ ੳੁਥੇ ਅਾ ਕੇ ਰੁਕ ਗਿਅ. ਕੋਸਦਾ ਵਾ ਹੁਣ ਮੈ ਬਾਰ ਬਾਰ ਅਪਣੇ ਅਾਪ ਨੂ. ਕੀ ਸਮਜਾ ਮੈ ਹਿਣ ੲਿਸ ਮਜਲ ਤੇ ਮੁਕਾਮ ਨੂ ਮੁਕ ਗੲੀ ਹੈ ਮੇਰੀ ਜਿਦਗੀ ਦੀ ਰੇਸ ਕੇ ਜਾ ਫਿਰ ਹਾਲੀ ਸ਼ੂਰੂ ਹੈ 

ਤੂੰ ਦਿਲ ਦੀ ਗੱਲ ਬੁੱਝ ਮੇਰੇ ਚਿਹਰੇ ਤੋ.ਫਿਰ ਜਾਨ ਵਾਰ ਦੁਗਾਂ ਮੈ ਤੇਰੇ ਜਿਹਰੇ ਤੋ . ਕਿਤੇ ਭੁੱਲ ਦੀ ਵੜਦੀ ਪਿੰਡ ਸਾਡੇ ਵੀ ਆ ਜੇਆ ਕਰ ,ਨੀ ਮੈ ਜਾਨ ਛਿੜਕ ਦੂ ਤੇਰੇ ਇਕੋ  ਫੇਰੇ ਤੋ   

Aman🌹🌹

Post a Comment

0 Comments

Canada के लिए Free viza  कैसे प्राप्त करें!How to get free viza for canada in 2023.