Punjabi love shayari
ਕੁਝ ਪੰਨੇ ਤੇਰੀਆ ਯਾਦਾਂ ਦੇ, ਪੜਨੇ ਨੂੰ ਜੀਅ ਜਿਹਾ ਕਰਦਾ ਏ...
ਤੇਰੇ ਬਿਨ ਜੀ ਕੇ ਦੇਖ ਲਿਆ, ਪਰ ਤੇਰੇ ਬਿਨ ਨਾ ਸਰਦਾ ਏ...
ਏਹ ਔਖੇ ਲਫ਼ਜ਼ ਪਿਆਰਾਂ ਦੇ, ਪੜਨੇ ਨੂੰ ❤ ਦਿਲ ਤਾਂ ਡਰਦਾ ਏ... ਪਰ ਅੰਦਰੋਂ ਅੰਦਰੀ ਏਹ ਸੱਜ਼ਣਾ, ਤੈਨੂੰ ਬੜੀ #ਮੁਹੱਬਤ ਕਰਦਾ ਏ .
ਗੱਲ ਸੁਣੀਂ ਨੀਂ ਗਵਾਂਢ ਪਿੰਡ ਵਾਲੀਏ,
ਉੁੱਝ ਨਾਲ ਤਾਂ ਤੂੰ ਪੜੇ ਤਿੰਨ ਸਾਲ ਦੀ,
ਮੇਰੀ #ਬੇਬੇ ਵੀ ਤਾਂ ਲਾਡਲੇ ਜੇ ਪੁੱਤ ਲਈ,
ਫਿਰੇ ਕੰਨਿਆਂ ਸ਼ੁਸ਼ੀਲ ਕੋਈ ਭਾਲਦੀ,
ਓ ਮੁੱਖ ਆਉਂਦੀ ਜਾਂਦੀ ਜੱਟੀਏ ਵਿਖਾ ਜਾਵੀਂ,
ਪਾਉਂਦੀ ਤੱਕਲੇ ਤੇ ਤੰਦ ਮੇਰੀ ਬੇਬੇ ਨੂੰ,
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜ਼ੀ,
ਖੌਰੇ ਆ ਜੇ ਤੂੰ ਪਸੰਦ ਮੇਰੀ ਬੇਬੇ ਨੂੰ
ਕਹਿੰਦੀ ਤੂੰ ਸਾਡੇ #ਪਿੰਡ ਨਾ ਆਇਆ ਕਰ,
ਤੈਨੂੰ ਮੇਰੇ ਭਰਾਵਾਂ ਨੇ ਫੜ ਲੈਣਾ ਏ,.
. ਮੈਂ ਕਿਹਾ #ਕਮਲੀਏ, . . .
ਮੈਨੂੰ ਤਾਂ ਕਦੇ ਸਾਲਾ
#Temple_Run ਵਾਲਾ
#ਬਾਂਦਰ ਨੀਂ ਫੜ ਸਕਿਆ,
ਤੇ ਤੇਰੇ #ਭਰਾ ਕੀ ਚੀਜ ਆ...
ਦਿਲ ਮੇਰੇ ਵਿੱਚ ਵੱਸ ਗਈ ਏ,
Tainu ਕਿੱਦਾ #ਦਿਲ ਚੋ ਬਾਹਰ ਕਰਾਂ ,
ਕਈ ਸਾਲ ਹੋ ਗਏ ਭਾਵੇਂ ਵਿਛੜਿਆਂ Nu , ਮੈ
ਅੱਜ ਵੀ Tainu #ਪਿਆਰ ਕਰਾਂ
ਕੁਝ ਪੰਨੇ ਤੇਰੀਆ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ...
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ...
ਏਹ ਔਖੇ ਲਫ਼ਜ਼ ਪਿਆਰਾਂ ਦੇ, ਪ
ਨੂੰ ❤ ਦਿਲ ਤਾਂ ਡਰਦਾ ਏ...
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ,
ਤੈਨੂੰ ਬੜੀ #ਮੁਹੱਬਤ ਕਰਦਾ ਏ
ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ,,,,
ਕਹਿੰਦੀ ਸੀ ਜੋ #ਪਿਅਾਰ ਤੇਰੇ ਨਾਲ ਨਿਭਾ ਨਹੀ ਸਕਦੀ
ਕਹਿੰਦੀ ਦੂਰ ਤੇਰੇ ਤੋਂ ਮੈਂ ਰਹਿ ਨਹੀ ਸਕਦੀ,
ਹੱਕ ਅਾਪਣਾ ੳੁਹ ਮੇਰੇ ਤੇ ਜਿਤਾੳੁਣ ਲੱਗ ਪੲੀ,,,,
#ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ,
ਜਦੋਂ ਛੱਡ ਕੇ ਤੁਰ ਗੲੀ ੳੁਹ ਗੈਂਰਾ ਦੇ ਸੰਗ ਸੀ,
ਕਰ ਗੲੀ ਅਾਪਣੇ ਚ' ਵਿਛੋੜਿਅਾ ਦੀ ਕੰਧ ਸੀ...
ਮਰਜਾਣੀ ਪਤਾ ਨਹੀ ਕਿਉਂ ਕੰਧ ੳੁਹ ਢਾੳੁਣ ਲੱਗ ਪੲੀ, ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ..
. ੳੁਸ ਤੋਂ ਬਗੈਰ ਰਹਿਣਾ ਅਸੀਂ ਸਿੱਖ ਗੲੇ ਸੀ,
ਭੁੱਲ ਜਾਣ ਸਾਨੂੰ ਨਿੱਤ ਦੁਆਵਾਂ ੲਿਹ ਸੁੱਖਦੇ ਸੀ
ਯਾਦ ਫੇਰ ਪਤਾ ਨਹੀ ਕਿੳੁਂ ਅਾੳੁਣ ਲੱਗ ਪੲੀ,
ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ...
ਪਤਾ ਨੀ ਪਿਅਾਰ ਮੇਰਾ ੲਿੱਕ ਤਰਫਾ ਏ ..
ਜਾਂ ਉਹ ਵੀ ਦਿਲੋ ਕਰਦੀ ਆ
ਥੋੜਾਜਿਹਾ ਦੇਖ ਕੇ #ਕਮਲੀ ਨੀਵੀਂ ਪਾ ਲੈਂਦੀ
ਜਾਂ ਫਿਰ #ਦੁਨੀਆ ਤੋਂ ਡਰਦੀ ਆ
ਕਮਲੀ ਸੋਚਦੀ ਹੋਣੀ ਆ ਹਰ ਰੋਜ
Same ਟਾੲੀਮ Same ਜਗ੍ਹਾ ਤੇ ਆ ਕੇ ਖੜ੍ਹ ਜਾਂਦਾ #Propose ਕਿਉਂ ਨੀ ਕਰਦਾ !!!
ਪਰ ਥੋੜਾ ਜਿਹਾ ਇੰਤਜ਼ਾਰ ਕਰ
#ਕਮਲੀੲੇ ਤੈਨੂੰ ਆਪਣੀ ਪਸੰਦ ਬਣਾੲਿਅਾ
ਆ ਹੁਣ ਤੇਰੀ ਪਸੰਦ ਬਣਨਾ ਐ...
Aman😍😍
Best Hindi Shayari
     







 
 
 
 
 
0 Comments