🌹 Punjabi friendship shayri🏵️
🌹 Best Punjabi dosti Shayari
ਪਿੱਠ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਏ, ਅੱਖਾਂ ਮੀਚ ਕੀਤਾ ਇਤਬਾਰ ਮਾਰ ਜਾਂਦਾ ਏ, ਕਦੇ ਮਾਰ ਜਾਂਦਾ ਏ #ਪਿਆਰ ਇੱਕ ਤਰਫਾ, ਕਦੇ ਦੇਰ ਨਾਲ ਕੀਤਾ ਇਜ਼ਹਾਰ ਮਾਰ ਜਾਂ
ਚੰਗਾ ਲੱਗਦਾ ਹੈ ਨਾਮ ਤੇਰਾ ਨਾਮ ਮੇਰੇ ਦੇ ਨਾਲ..... ਜਿਵੇਂ ਕੋਈ ਸੋਹਣੀ ਸਵੇਰ ਜੁੜੀ ਹੋਵੇ ਹਸੀਨ ਸ਼ਾਮ ਦੇ ਨਾਲ....
ਮੇਰੇ ਨਾਲ ਤੂੰ ਜੱਚਦਾ ਜਿਵੇਂ ਗੁੱਡੀਆਂ ਨਾਲ ਪਟੋਲੇ ਲੁਕ ਲੁਕ ਲਾਈਆਂ ਸੀ .ਭੇਦ ਨੈਣਾਂ ਨੇ ਖੋਲੇ ,ਆ ਵੇ ਆ ,ਤੂੰ ਸੱਜਰਾਂ ਸਵੇਰਾ ਮੈਂ ਹੀਰ ਤੇਰੀ ਤੂੰ ਰਾਝਾਂ ਮੇਰਾ
ਇਨਸ਼ਾਨ ਇੰਨਾ ਕਮਜ਼ੋਰ ਹੈ ਕੀ ਛੋਟੀਆਂ -ਛੋਟੀਆਂ ਚੀਜ਼ਾ ਤੋਂ ਡਰ ਜਾਂਦਾ ਹੈ ਪਰ ਬਹਾਦਰ ਇੰਨਾ ਹੈ ਕੇ ਗਲਤ ਕਰਨ ਲੱਗਾ ਰੱਬ ਤੋਂ ਵੀ ਨਹੀ ਡਰਦਾ
ਨਾ ਸਾਡੀ ਕੋਈ Bestfriend ਆ ਤੇ ਨਾ ਕੋਈ Girlfriend ਆ, ਬਸ ਥੋੜ੍ਹੇ ਜਿਹੇ ਕਮਲੇ ਯਾਰ ਨੇ,ਉਹ ਵੀ ਸਾਰੇ ਜਮ੍ਹਾ END ਆ
ਗਬਰੂਦੇ ਦਿਲ ਵਿੱਚ ਸਾਭਿਆਂ ਪਿਆਰ
ਕਿਸੇ ਮਾਪਿਆ ਦੀ ਕੱਲੀ-ਕੱਲੀ ਧੀ ਵਾਸਤੇ
ਜਿਹਦੀ ਫੜ ਲਈਏ ਬਾਂਹ ਨਹੀਉ ਛੱਡ ਦੇ
ਸਾਂਝ ਉਮਰਾ ਦੀ ਪਾ ਕੇ ਦੇਖ ਲਾ
ਤੇਰੀ ਤੇ ਮੇਰੀ Smile ਚ ਕੀ ਫਰਕ ਆ
. ਤੂਂ ਖੁਸ਼ ਹੋ ਕੇ ਹਸਦੀ ਏ
ਤੇ ਮੈਂ ਤੈਨੂੰ ਹਸਦੀ ਦੇਖ ਕੇ ਖੁਸ਼ ਹੁੰਦਾ ਆ
✌ਦੋ #ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾ
#ਜ਼ਿੰਦਗੀ ਮੁਸਕਰਾਉਦਾ ਰਹਿੰਦਾ!!
ਪਹਿਲਾ #ਪਿਆਰ, ਤੇ
✌ਦੂਜਾ #ScHooL ਵਾਲੇ #ਯਾਰ....
Dil ਚੋਂ ਕੱਢ ਕੇ ਤੂੰ ਬੇਸ਼ੱਕ ਭੁੱਲ ਜਾਵੀਂ ਮੈਨੂੰ
ਇੱਕ ਸੁਪਨੇ ਦੇ ਵਾਂਗ ਪਰ ਮੈਂ ਯਾਦ ਰੱਖੂ ਤੈਨੂੰ
ਕਿਸੇ ਆਪਣੇ ਦੇ ਵਾਂਗ...
Aman🏵️🏵️🏵️🏵️🌿

0 Comments