Ad code

Ticker

6/recent/ticker-posts

Top 10 Punjabi couples shayari.punjabi shayari image 2020 download

             🌹Punjabi couples shayari🌹



ਸਾਹਾਂ ਵਰਗਿਆ ਸੱਜਣਾ ਵੇ….
ਕਦੇ ਅੱਖੀਆ ਤੋ ਨਾ ਦੂਰ ਹੋਵੀ…..
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ……
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ…. 


ਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ,
ਮੇਰੇ ਨਾਲੋ ਵਧ ਕੌਈ ਤੇਨੂੰ ਚਾਹ ਨਹੀ ਸਕਦਾ,
ਜੇ ਤੂੰ ਜੱਸੀ ਦੀ ਨਹੀ ਹੋਈ ਤਾ,
 ਕੋਈ ਹੋਰ ਵੀ ਤੇਨੂੰ ਪਾਹ ਨਹੀ ਸਕਦਾ !   


ਨਬ੍ਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿਤਾ
 ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ
ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ     
     

ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂਵੀ ਘੈਟ ਜਿਹੀ ਸਵੇਗੀ ਮੁਟਿਆਰ ਐ…
 ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ…


ਮੇਰੇ ਟੁੱਟੇ ਹੋਏ ਦਿਲ ਦਾ ਇਲਾਜ਼ ਤੂੰ ਆ
 ਮੇਰੇ ਬੁੱਲਾਂ ਤੇ ਏਕੋ ਹੀ ਅਲਫਾਜ਼ ਤੂੰ ਆ
ਮੈਂ ਜੇ ਸੰਗੀਤ ਤੇ ਮੇਰਾ ਰਿਆਜ਼ ਤੂੰ ਆ ਮੇ
ਦਿਲ ਨਾਲ ਜੁੜੀ ਹੋਯੀ ਇੱਕ ਇੱਕ ਤਾਰ ਦਾ ਸਾਜ ਤੂੰ ਆ
ਮੈਂ ਜੇ ਸਿਮਰਨ ਤੇ ਮੇਰਾ ਰਾਜ਼ ਤੂੰ ਆ
ਤੇਰੇ ਬਿਨਾ ਜੀਨਾ ਬੜਾ ਔਖਾ ਸਜਣਾ
 ਕਿਊਂਕਿ ਮੇਰੇ ਚਲਦੇ ਨੇ ਜੋ ਸਾਹ ਉਸ ਦਾ ਰਾਜ਼ ਤੂੰ ਆ 


 ਜੇ ਤੂੰ ਥੋੜਾ ਜੇਹਾ ਵੀ ਸੋਚਿਆ ਮੇਰੇ ਵਾਸਤੇ
 ਮੈ ਜਿੰਦ ਜਾਂ ਵਾਰ ਦਿਆ ਤੇਰੇ ਵਾਸਤੇ
ਜੇ ਤੇਰੀ ਜ਼ਿੰਦਗੀ ਚ ਆ ਜਾਵੇ ਹਨੇਰਾ
ਤਾਂ ਖੁਦ ਨੂ ਜਲਾ ਦਿਆ ਤੇਰੇ ਵਾਸਤੇ


ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ ,
 ਯਾਰਾ ਤੇਨੂੰ ਕਿਵੇ ਇਜਹਾਰ ਕਰੀਏ ,
ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥   


ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ, 
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
 ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ, 
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ ॥              


             
Aman🌹🌹🌹🌹🌹🌹🌹🌹🌹


Post a Comment

0 Comments

Canada के लिए Free viza  कैसे प्राप्त करें!How to get free viza for canada in 2023.