- Childhood shayari
ਤੂੰ ਮੈਨੂੰ ਛੱਡ ਦਿੱਤਾ ਕੋਈ ਗੱਲ ਨਹੀ।।
ਪਰ ਉਸਨੂੰ ਨਾਂ ਛੱਡੀ।
ਜਿਈ ਤੂੰ ਮੈਨੂੰ ਛੱਡ ਦਿੱਤਾ
ਦਿਲ ਕਿਵੇ ਆਬਾਦ ਰਹਿ ਜਾਓ।।
ਉਸ ਨੂੰ ਭੂੱਲ ਜਾਣ ਤੋ ਬਾਅਦ
ਇਕ ਕਮਰਾ ਵੀ ਵੀਰਾਨ ਹੋ ਜਾਂਦਾ ਹੇ ।।
ਇਕ ਤਸਵੀਰ ਹਟਾਉਣਂ ਤੋ ਬਾਦ
ਤੂੰ ਹੀ ਤਾਂ ਸੀ ਜਿਸ ਨੂੰ ਪਤਾ ਸੀ
ਅਸੀਂ ਕਿੰਨੇ ਝੱਲੇ ਆਂ,,,
ਹੁਣ ਜਦ ਤੂੰ ਹੀ ਨਹੀਂ ਏ
ਮੇਰੀ ਜਿੰਦਗੀ ਵਿੱਚ, ਕੀ ਪਤਾ
ਕਿਸੇ ਨੂੰ ਕਿ ਅਸੀਂ ਕਿੰਨੇ ੲਿਕੱਲੇ ਆਂ
ਮੈਨੂੰ ਕਹਿੰਦੀ' ਜਦੋ ਮੈ ਵਿਦੇਸ਼ ਚਲੀ ਗਈ,
ਮੈਨੂੰ ਯਾਦ ਕਰੇਗਾ ?
ਮੈਂ ਕਿਹਾ ਕਮਲੀਏ ਅਸੀ ਤਾ
ਕੱਟਾ ਵਿਕੇ ਤੇ ਰੋ ਪਈ ਦਾ
ਤੂੰ ਤਾ ਫਿਰ ਵੀ ਦਿਲ ਵਸਦੀ ਆ
ਵਾਹ ਓਹ ਰੱਬਾ ਤੇਰੇ ਰੰਗ ਨਿਆਰੇ ਆ
. ਕਇਆ ਨੂੰ ਦੋ ਦੋ ਸਹੇਲੀਆਂ
ਤੇ ਕਈ ਸਾਡੇ ਵਰਗੇ ਕੱਲੇ ਗਰਮੀ ਚ ਮਾਰੇ ਆ...
#ਸੂਟ_ਪੰਜਾਬੀ ਤੂੰ ਪਾਵੇਂ ਤੇ
#ਮੁੱਛ ਮੇਰੀ ਵੀ $ਕੁੰਡੀ ਹੋਣ
#ਲੱਗ ਪਈ, ਕਰਾਵਾਂ ਅੱਤ
#ਟੌਹਰ ਕੱਡਕੇ, ਤੂੰ ਵੀ #ਪਾਣੀਆਂ ਨੂੰ
#ਅੱਗ ਲਾਉਣ ਲੱਗ #ਪਈ
ਅਸੀ ਗਏ ਉਹਨਾਂ ਦੇ ਘਰ ਕਹਿਣ
ਦਿਲ ਨਾਲ ਦਿਲ ਮਿਲਾ ਲਵੋ
ਉਹਨਾਂ ਦੀ ਮਾਂ ਨੇ ਦਰਵਾਜਾ ਖੋਲਿਆ
ਅਸੀ ਘਬਰਾ ਕੇ ਬੋਲੇ ਆਂਟੀ
ਪੰਜ ਸਾਲ ਤੱਕ ਦਾ ਕੋਈ ਬੱਚਾ ਹੈ ਤਾਂ
ਪੋਲੀਓ ਦੀ ਦਵਾ ਪਿਲਾ ਲਵੋ
ਮੇਰੀ ਜਿੰਦਗੀ ਦੇ ਬਹੁਤ ਹਿੱਸੇਦਾਰ ਹਨ
ਪਰ ਅਫਸੋਸ ਕਿਸੇ ਦੀ ਜਿੰਦਗੀ ਚੋ
ਮੇਰਾ ਹਿੱਸਾ ਕਿਉਂ ਨੀਂ ਹੁੰਦਾ॥
ਬਾਕੀ ਜੋ ਮਰਜ਼ੀ ਮੰਗ ਲਾ
ਦਿਲ ਬੜੇ ਨੇ ਯਾਰਾਂ ਦੇ
ਜੇ ਕੀਤੀ ਵਿਆਹ ਦੀ ਗੱਲ
ਤਾਂ ਹੱਥ ਖੜੇ ਨੇ ਯਾਰਾਂ ਦੇ.
ਤੂੰ ਹੀ ਤਾਂ ਸੀ ਜਿਸ ਨੂੰ ਪਤਾ ਸੀ
ਅਸੀਂ ਕਿੰਨੇ ਝੱਲੇ ਆਂ,,,
ਹੁਣ ਜਦ ਤੂੰ ਹੀ ਨਹੀਂ ਏ
ਮੇਰੀ ਜਿੰਦਗੀ ਵਿੱਚ, ਕੀ ਪਤਾ
ਕਿਸੇ ਨੂੰ ਕਿ ਅਸੀਂ ਕਿੰਨੇ ੲਿਕੱਲੇ ਆਂ
Aman😍😍










 
 
 
 
 
0 Comments